A Statutory Undertaking of Punjab Government, Department of Welfare for SCs & BCs

ਪਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਸਕੀਮਾਂ

Block main

ਪਛੜੀਆਂ ਸ੍ਰੇਣੀਆਂ ਦੀ ਭਲਾਈ ਲਈ ਸਕੀਮਾਂ (ਐਨ.ਬੀ.ਸੀ.ਐਫ.ਡੀ.ਸੀ ਸਕੀਮ )

ਭਾਰਤ ਸਰਕਾਰ ਨੇ ਰਾਸਟਰੀ ਪਛੜੀਆਂ ਸ੍ਰੇਣੀਆਂ ਵਿੱਤ ਅਤੇ ਵਿਕਾਸ ਕਾਰਪੋਰੇਸਨ  (ਐਨ.ਬੀ.ਸੀ.ਐਫ.ਡੀ.ਸੀ.) ਦੀ ਸਥਾਪਨਾ ਦੇਸ ਭਰ ਵਿੱਚ ਪਛੜੀਆਂ ਸ੍ਰੇਣੀਆਂ ਦਾ ਆਰਥਿਕ ਮਿਆਰ ਉਚਾ ਚੁੱਕਣ ਲਈ ਸਾਲ 1992 ਵਿੱਚ ਕੀਤੀ ਸੀ| ਇਹ ਕਾਰਪੋਰੇਸਨ ਰਾਜ ਦੀਆਂ ਪਛੜੀਆਂ ਸ੍ਰੇਣੀਆਂ ਕਾਰਪੋਰੇਸਨਾਂ ਦੇ ਰਾਂਹੀ ਆਪਣੀਆਂ ਸਕੀਮਾਂ ਲਾਗੂ ਕਰਦੀ ਹੈ| ਰਾਸਟਰੀ ਕਾਰਪੋਰੇਸਨ ਸੂਬੇ ਦੀ ਕਾਰਪੋਰੇਸਨ ਨੂੰ ਪ੍ਰੋਜੈਕਟ ਦੀ ਲਾਗਤ ਦਾ 85% ਬਤੌਰ ਟਰਮ ਲੋਨ ਦਿੰਦੀ ਹੈ, 10% ਬਤੌਰ ਮਾਰਜਨ ਮਨੀ ਰਾਜ ਸਰਕਾਰ ਪਾਉਂਦੀ ਹੈ ਅਤੇ ਬਾਕੀ ਦਾ 5% ਲਾਭਪਾਤਰੀ ਪਾਉਂਦਾ ਹੈ| ਰਾਸਟਰੀ ਪਛੜੀਆਂ ਸ੍ਰੇਣੀਆਂ ਵਿੱਤ ਤੇ ਵਿਕਾਸ ਅਤੇ ਵਿੱਤ ਕਾਰਪੋਰੇਸਨ (ਐਨ.ਬੀ.ਸੀ.ਐਫ.ਡੀ.ਸੀ.) ਟਰਮ ਲੋਨ ਹੇਠ ਲਿਖੀਆਂ ਸਕੀਮਾਂ ਅਨੁਸਾਰ ਮੁਹੱਈਆਂ ਕਰਵਾਉਦੀ ਹੈ|